Punjab Kesari — , ,

Address: 71/H, ਪਰਤਾਪ ਨਗਰ ,ਪਟਿਆਲਾ

ਅੱਜ ਸਵੇਰੇ ਸਾਡੇ ਵਾਰਡ ਨੰਬਰ, 50 ਦੇ ਐੱਮ ਸੀ, ਪਰਤਾਪ ਨਗਰ, ਪਟਿਆਲਾ ਵਿਖੇ ਕਣਕ ਵੰਡਣ ਲਈ ਆਏ ਸੀ ਤੇ ਮੈ ਵੀ ਉੱਥੇ ਗਿਆ ਮੈਨੂੰ ਲੱਗੀਆ ਕਿ ਮਹਾਂਮਾਰੀ ਕਰਕੇ ਕੈਪਟਨ ਸਰਕਾਰ ਸਾਡੀ ਮਦਦ ਕਰ ਰਹੀ ਹੈ ਜਦੋਂ ਮੈ ਵੀ ਲਾਈਨ ਵਿੱਚ ਲੱਗੀਆ ਤੇ ਓਹਨਾ ਦੇ ਇਕ ਕਾਮੇ ਨੇ ਮੇਰੇ ਤੇ ਹੱਥ ਚੁੱਕ ਕੇ ਕਿਹਾ ਚਲਾ ਜਾ ਨਹੀ ਤਾਂ ਮਾਰ ਖਾਏਗਾ ਤੇ ਉਸਨੇ ਪੁਲਸ ਬੁਲਾਣ ਦੀ ਧਮਕੀ ਦਿੱਤੀ ਇਹ ਸਬ ਕੁਝ ਸਾਡੇ ਵਾਰਡ 50 ਦੇ ਐੱਮ ਸੀ ਦੇ ਸਾਹਮਣੇ ਹੋਇਆ ਤੇ ਓਹਨਾ ਨੇ ਇਸ ਤੇ ਕੁਝ ਨਹੀਂ ਕਿਹਾ, , ਤੇ ਕਣਕ ਵੀ ਓਹਨਾ ਗਿਣੇ ਚੁਣੇ ਲੋਕਾਂ ਨੂੰ ਦਿੱਤੀ ਕਾ ਰਹੀ ਦੀ ਜਿਹੜੇ ਇਹਨਾਂ ਨੂੰ ਵੋਟ ਪਾਂਦੇ ਹਨ, ਇਸ ਮਹਾਂਮਾਰੀ ਦੇ ਮੌਕੇ ਵੀ ਘਟੀਆ ਤੇ ਸ਼ਰਮਨਾਕ ਰਾਜਨੀਤੀ ਖੇਲ ਰਹੇ ਨੇ ਇਹ ਲੋਕ, ਇਹ ਕਣਕ ਸਬ ਲਈ ਹੈ ਬੇਸ਼ਕ ਕੋਈ ਰਿਟਾਇਰ ਹੋਇਆ ਬੰਦਾ ਹੈ, ਜਾ ਸਰਕਾਰੀ ਹੈ ਜਾ ਪ੍ਰਾਈਵੇਟ ਜੌਬ ਕਰਦਾ ਹੋਵੇ ਇਸ ਮਹਾਂਮਾਰੀ ਦੇ ਮੌਕੇ ਤੇ ਕੈਪਟਨ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਕਰਕੇ ਦੇਸ਼ ਦੀ ਅਰਥਵਿਵਸਥਾ ਖਰਾਬ ਕਰ ਰਹੇ ਨੇ, ਅੱਜ ਇਹ ਬਹੁਤ ਹੀ ਸ਼ਰਮਨਾਕ ਗੱਲ ਹੋਈ ਹੈ ਮੈ ਚਾਹੁੰਦਾ ਹੈ ਵਾਰਡ ਨੰਬਰ, 50, ਪਰਤਾਪ ਨਗਰ ਦੇ ਐੱਮ, ਸੀ, ਨਰੇਸ਼ ਕੁਮਾਰ ਦੁੱਗਲ ਉਤੇ ਤੇ ਉਸਦੇ ਨਾਲ ਸਾਥੀ ਕਾਮੇ ਉਤੇ ਸ਼ਖਤ ਤੋਂ ਸ਼ਕਾਤ ਕਾਰਵਾਹੀ ਕੀਤੀ ਜਾਵੇ ।
Was this information helpful?
No (0)
Yes (0)
Punjab Kesari customer support has been notified about the posted complaint.
Apr 28, 2020
Updated by Shekhar Dogra
ਅੱਜ ਸਵੇਰੇ ਸਾਡੇ ਵਾਰਡ ਨੰਬਰ, 50 ਦੇ ਐੱਮ ਸੀ, ਪਰਤਾਪ ਨਗਰ, ਪਟਿਆਲਾ ਵਿਖੇ ਕਣਕ ਵੰਡਣ ਲਈ ਆਏ ਸੀ ਤੇ ਮੈ ਵੀ ਉੱਥੇ ਗਿਆ ਮੈਨੂੰ ਲੱਗੀਆ ਕਿ ਮਹਾਂਮਾਰੀ ਕਰਕੇ ਕੈਪਟਨ ਸਰਕਾਰ ਸਾਡੀ ਮਦਦ ਕਰ ਰਹੀ ਹੈ ਜਦੋਂ ਮੈ ਵੀ ਲਾਈਨ ਵਿੱਚ ਲੱਗੀਆ ਤੇ ਓਹਨਾ ਦੇ ਇਕ ਕਾਮੇ ਨੇ ਮੇਰੇ ਤੇ ਹੱਥ ਚੁੱਕ ਕੇ ਕਿਹਾ ਚਲਾ ਜਾ ਨਹੀ ਤਾਂ ਮਾਰ ਖਾਏਗਾ ਤੇ ਉਸਨੇ ਪੁਲਸ ਬੁਲਾਣ ਦੀ ਧਮਕੀ ਦਿੱਤੀ ਇਹ ਸਬ ਕੁਝ ਸਾਡੇ ਵਾਰਡ 50 ਦੇ ਐੱਮ ਸੀ ਦੇ ਸਾਹਮਣੇ ਹੋਇਆ ਤੇ ਓਹਨਾ ਨੇ ਇਸ ਤੇ ਕੁਝ ਨਹੀਂ ਕਿਹਾ, , ਤੇ ਕਣਕ ਵੀ ਓਹਨਾ ਗਿਣੇ ਚੁਣੇ ਲੋਕਾਂ ਨੂੰ ਦਿੱਤੀ ਕਾ ਰਹੀ ਦੀ ਜਿਹੜੇ ਇਹਨਾਂ ਨੂੰ ਵੋਟ ਪਾਂਦੇ ਹਨ, ਇਸ ਮਹਾਂਮਾਰੀ ਦੇ ਮੌਕੇ ਵੀ ਘਟੀਆ ਤੇ ਸ਼ਰਮਨਾਕ ਰਾਜਨੀਤੀ ਖੇਲ ਰਹੇ ਨੇ ਇਹ ਲੋਕ, ਇਹ ਕਣਕ ਸਬ ਲਈ ਹੈ ਬੇਸ਼ਕ ਕੋਈ ਰਿਟਾਇਰ ਹੋਇਆ ਬੰਦਾ ਹੈ, ਜਾ ਸਰਕਾਰੀ ਹੈ ਜਾ ਪ੍ਰਾਈਵੇਟ ਜੌਬ ਕਰਦਾ ਹੋਵੇ ਇਸ ਮਹਾਂਮਾਰੀ ਦੇ ਮੌਕੇ ਤੇ ਕੈਪਟਨ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਕਰਕੇ ਦੇਸ਼ ਦੀ ਅਰਥਵਿਵਸਥਾ ਖਰਾਬ ਕਰ ਰਹੇ ਨੇ, ਅੱਜ ਇਹ ਬਹੁਤ ਹੀ ਸ਼ਰਮਨਾਕ ਗੱਲ ਹੋਈ ਹੈ ਮੈ ਚਾਹੁੰਦਾ ਹੈ ਵਾਰਡ ਨੰਬਰ, 50, ਪਰਤਾਪ ਨਗਰ ਦੇ ਐੱਮ, ਸੀ, ਨਰੇਸ਼ ਕੁਮਾਰ ਦੁੱਗਲ ਉਤੇ ਤੇ ਉਸਦੇ ਨਾਲ ਸਾਥੀ ਕਾਮੇ ਉਤੇ ਸ਼ਖਤ ਤੋਂ ਸ਼ਕਾਤ ਕਾਰਵਾਹੀ ਕੀਤੀ ਜਾਵੇ
 
Add a Comment

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Punjab Kesari
    customer care contacts
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    25%
    Complaints
    75
    Pending
    0
    Resolved
    19
    Punjab Kesari Phone
    +91 78 3758 0083
    +91 11 4521 2200
    +91 11 3071 2200
    Punjab Kesari Address
    ER 129 Civil Lines, Jalandhar, Punjab, India - 144001
    View all Punjab Kesari contact information

    New Member Registration

    The following information is hidden from other customers and is only visible to representatives of the company you are complaining about. This step is optional and can be skipped below.

    New Member Registration

    Already a Consumer Complaints member? Log in now
    •            
      or

    New Member Registration

    A confirmation email was sent to "".
    To confirm your account, please click the link in the message.

    If you don't see the email in your Inbox, please check your Spam box.

    User Login

    Not a member of Consumer Complaints? Register now.
    •            
      or
    Loading, please wait...


    Your password has been sent to the specified email address. Log in

    User Facebook Login

    GDPR