ਸ੍ਰੀ ਮਾਨ ਜੀ
ਗੁਰਨਾਮ ਸਿੰਘ ਉਰਫ ਗੁਰਚਰਨ ਸਿੰਘ ਨੇ 1990 ਵਿਚ ਅਪਣੇ ਖੇਤ ਵਿਚ ਮੋਟਰ ਲਗਵਾਓਣ ਲਈ 160/-ਰੁਪਏ ਬਤੌਰ ਸਿਕਓਰਟੀ ਭਰੇ ਸਨ ਤੁਹਾਡਾ ਮਹਿਕਮਾ ਕਹਿੰਦਾ ਹੈ ਕਿ 2010 ਵਿਚ ਡਿਮਾਂਡ ਨੋਟਿਸ ਕੱਟਿਆ ਗਿਆ ਸੀ ਜੋ ਗੁਰਨਾਮ ਸਿੰਘ ਨੂੰ ਨਹੀ ਮਿਲਿਆ ਹੁਣ ਜਦੋਂ ਉਸ ਸਬੰਧੀ ਪੜਤਾਲ ਕੀਤੀ ਤਾਂ ਬਿਜਲੀ ਕਰਮਚਾਰੀ ਕਹਿੰਦੇ ਦੁਬਾਰਾ ਫਾਇਲ ਤਿਆਰ ਕਰ ਲਵੋ ਪੁਰਾਨੀ ਫਾਇਲ ਗੁੰਮ ਹੋ ਗਈ ਹੈ ਜਦੋਂ ਗੁਰਨਾਮ ਸਿੰਘ ਨੇ ਦੁਬਾਰਾ ਫਾਇਲ ਤਿਆਰ ਕਰਣ ਲਈ ਲੋੜੀਦੇ ਪਰੂਫ ਦੇ ਦਿਤੇ ਤਾਂ ਮੌਜੂਦ ਆਰ ਏ ਦਸਤਖਤ ਕਰਨ ਦੀ ਵਜਾਏ ਉਕਤ ਕਿਸਾਨ ਨੂੰ ਬੁਰਾ ਭਲਾ ਬੋਲ ਰਿਹਾ ਹੈ ਕੇ ਤੂੰ ਅਪਨੇ ਦੋ ਨਾਮ ਕਿੁਉਂ ਰੱਖੇ ਜਦੋਂਕੇ ਇਸ ਸਨਾਖਤ ਲਈ ਬਾਕਇਦਾ ਤੌਰ ਤੇ ਐਫੀਡੈਬਿਟ ਵੀ ਲੱਗਾ ਹੈ ਫਰਦ ਵਿਚ ਗੁਰਨਾਮ ਸਿੰਘ ਉਰਫ ਗੁਰਚਰਨ ਸਿੰਘ ਪੁਤਰ ਸੰਤ ਸਿੰਘ ਮੌਜੂਦ ਹੈ ਕੀ ਆਰ ਏ ਜਾਂ ਕਿਸੇ ਵੀ ਅਧਿਕਾਰੀ ਦੀ ਇਹ ਡਿਉਟੀ ਹੈ ਕੇ ਉਹ ਇਕ ਬਜੁਰਗ ਕਿਸਾਨ ਦੀ ਸ਼ਰੇਆਮ ਬੇਇਜਤੀ ਕਰਨ ਲਈ ਹੀ ਬੈਠਾਇਆ ਗਿਆ ਹੈ ਮੈਂ ਇਸ ਸਬੰਧੀ ਆਪ ਜੀ ਤੋਂ ਜਾਣਕਾਰੀ ਜਰੂਰ ਲੈਣੀ ਚਾਹੁੰਦਾ ਹਾਂ ਮੈਨੂੰ ਆਸ ਹੈ ਆਪਜੀ ਇਸ ਸਬੰਧੀ ਇਸ ਸਬੰਧੀ ਇਨਸਾਫ ਕਰੋਗੇ Was this information helpful? |
Post your Comment