Address: Kapurthala, Punjab, 144401 | Website: Lakhi_1059@yahoo.com |
ਸ੍ਰੀ ਮਾਨ ਜੀ, ਨਿਮਰਤਾ ਸਹਿਤ ਬੇਨਤੀ ਹੈ ਜੀ ਕੀ ਮੈਂ ਰਾਮ ਲਾਲ s/o ਲੱਛੂ ਪਿੰਡ. ਖਲਵਾੜਾ ਤਹਿਸੀਲ.ਫਗਵਾੜਾ ਪੋਸਟ.ਪੰਡੋਰੀ ਜਿਲਾ.ਕਪੂਰਥਲਾ ਮੋਬਾਈਲ ਨੰਬਰ [protected] ਦਾ ਰਹਿਣ ਵਾਲਾ ਹਾਂ ਸ੍ਰੀ ਮਾਨ ਜੀ ਮੈਂ 26/2/2013 ਰਸ਼ੀਦ ਨੰਬਰ526 ਕਿਤਾਬ ਨੰD. 83845 ਸਹਾਇਕ ਕਾਰਜਕਾਰੀ ਇਨ pspcl ਦਿਹਾਤੀ ਉੱਪ ਮੰਡਲ ਫਗਵਾੜਾ ਵਿੱਚ ਮੋਟਰ ਦਾ ਨਵਾਂ ਕੁਨੈਕਸਨ ਅਪਲਾਈ ਕੀਤਾ ਸੀ ਪਰ ਮੇਰਾ ਮੋਟਰ ਦਾ ਕੁਨੈਕਸ਼ਨ ਜਹੇ ਤੱਕ ਨਹੀਂ ਲਗਾ ਜੀ ਮੈਂ ਦਫ਼ਤਰ ਵਿਚ ਜਾ ਕੇ ਬੁਹਤ ਵਾਰੀ ਪਤਾ ਕੀਤਾ ਜੀ ਪਰ ਕੁਝ ਨਹੀਂ ਪਤਾ ਲੱਗ ਰਿਹਾ ਪਤਾ ਕਰਨ ਤੇ ਕਹਿੰਦੇ ਆ ਕਿ ਤੁਹਾਡੀ ਫਾਈਲ ਗੁੰਮ ਹੋ ਗਈ ਹੈ ਅਸੀਂ ਤੁਹਾਡੀ ਫੇਲ ਲਬ ਕੇ ਰੱਖਾਂਗੇ ਤੁਸੀਂ ਕੁਝ ਦਿਨਾਂ ਤਕ ਪਤਾ ਕਰ ਲੈਣਾ ਫੇਰ ਜਦੋ ਮੈਂ ਕੁਝ ਦਿਨਾਂ ਬਾਅਦ ਪਤਾ ਕਰਨ ਜਾਂਦਾ ਹਾਂ ਤਾ ਫੇਰ ਇਹ ਹੀ ਕਹਿ ਦਿੰਦੇ ਆ ਕਿ ਹਜੇ ਤੁਹਾਡੀ ਫਾਇਲ ਨਹੀਂ ਲੱਬੀ ਤੁਸੀਂ ਫੇਰ ਅਨਾ ਮੈਂ ਤਾ ਦਫਤਰ ਦੇ ਗੇੜੇ ਮਾਰ ਮਾਰ ਥੱਕ ਗਿਆ ਹਾਂ ਮੇਰੇ ਨਾਲ ਦੇ ਸਾਰੇ ਕੁਨੈਕਸ਼ਨ ਲੱਗ ਗਏ ਹਨ ਪਰ ਮੇਰਾ ਹੀ ਨਹੀਂ ਲਗਾ ਹੈ ਜੀ ਕਿਰਪਾ ਕਰਕੇ ਮੈੰਨੂ ਮੇਰੇ ਕੁਨਕੈਸਨ ਬਾਰੇ ਦੱਸਿਆ ਜਾਵੇ ਜੀ ਕਿਉਂ ਨਹੀਂ ਲਗਾ ਤੇ ਕਦੋਂ ਲੱਗਣਾ ਹੈ ਜੀ ਮੇਨੂ ਮੇਰੀ ਈ-ਮੇਲ ਜਾ ਫੋਨ ਤੇ ਦੱਸਿਆ ਜਾਵੇ ਜੀ ਆਪ ਜੀ ਦਾ ਬੁਹਤ ਧਨਵਾਦੀ ਹੋਵਾਂਗਾ ਜੀ ਨਾਮ ਰਾਮ ਲਾਲ Was this information helpful? |
Post your Comment