Punjab State Power Corporation [PSPCL] — delay for cable wiring contract at border area village | |||
ਸੇਵਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਟ ਲਿਮਟਿਡ ਪਟਿਆਲਾ ਪੰਜਾਬ ਵਿਸ਼ਾ- ਪਿੰਡ ਵਿੱਚ ਕੇਬਲ ਪਾਉਣ ਨੂੰ ਰੋਕਿਆ ਜਾਵੇ। ਸਿਲਵਰ ਕਨੈਕਟਰ ਹੀ ਰਹਿਣ ਦਿੱਤਾ ਜਾਵੇ ਵੇਰਵਾ- ਪਿੰਡ ਚੱਕ ਬਜੀਦਾ, ਤਹਿਸੀਲ- ਜਲਾਲਾਬਾਦ (ਪ), ਜਿਲ੍ਹਾ- ਫਾਜ਼ਿਲਕਾ (ਬਿਜਲੀ ਘਰ ਘੁਬਾਇਆ) ਸ਼੍ਰੀ ਮਾਨ ਜੀ ਬੇਨਤੀ ਹੈ ਕਿ ਅਸੀਂ ਬਾਡਰ ਏਰੀਏ ਵਿੱਚ ਰਹਿੰਦੇ ਹਾਂ ਤੇ ਸਾਡਾ ਪਿੰਡ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧਤ ਹੈ ਸਾਨੂੰ ਕਿਰਪਾ ਕਰਕੇ ਗਰੀਬ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਥੋੜੀ ਬਹੁਤ ਰਾਹਤ ਦਿੱਤੀ ਜਾਵੇ ਜੀ ਤੇ ਸਾਡੇ ਪਿੰਡ ਵਿੱਚ ਕੇਬਲ ਪਾਉਣ ਨੂੰ ਰੋਕਿਆ ਜਾਵੇ ਅਤੇ ਪਹਿਲੀ ਵਾਂਗ ਦੀ ਤਰਾ ਹੀ ਬਿਜਲੀ ਸਪਲਾਈ (ਸਿਲਵਰ ਕਨੈਕਟਰ ਹੀ ਰਹਿਣ ਦਿੱਤਾ ਜਾਵੇ) ਕਈ ਪਰਿਵਾਰਾਂ ਦੀ ਆਪਸ ਵਿੱਚ ਨਹੀਂ ਬਣਦੀ ਮਤਲਬ ( ਲੜਾਈ ਝਗੜੇ ਵਿਚ ਰਹਿੰਦੇ ਹਨ। ਪੁਰਾਣੀ ਰੰਜਿਸ਼ ਦੇ ਵਿੱਚ ਹਨ) ਇਸੇ ਤਰ੍ਹਾਂ ਗਰੀਬ ਪਰਿਵਾਰਾਂ ਨੂੰ ਰਾਤ ਦੇ ਹਨੇਰੇ ਵਿੱਚ ਦਿਨ ਕੱਟਣੇ ਪੈਣਗੇ (ਬੱਚੇ, ਬੁੱਢੇ, ਬਿਮਾਰੀ ਨਾਲ ਜੂਝ ਰਹੇ ਪਰਿਵਾਰ) ਨੂੰ ਤਰਸ ਦੇ ਆਧਾਰ ਤੇ Border Area ਕਰਕੇ ਰਿਵਿਉ ਲਿਆ ਜਾਵੇ ਜੀ ਕੇਬਲ ਠੇਕਾ ਤੁਰੰਤ #ਰੋਕਿਆ ਜਾਵੇ। ਸਾਡੀ ਸਿਰਫ ਬੇਨਤੀ ਹੈ ਜੀ ਪਰੰਤੂ Pspcl ਪੰਜਾਬ ਆਪਣੇ ਫੈਸਲੇ ਆਪ ਲੈਣ ਸਾਡੀ ਸਿਰਫ ਬੇਨਤੀ ਹੈ ਜੀ ਜੇਕਰ ਰਾਹਤ ਦਿੱਤੀ ਜਾਵੇ ਤਾਂ ਬਹੁਤ ਹੀ ਵਧੀਆ ਮਿਹਰਬਾਨੀ ਵਿਭਾਗ ਦੀ ਜੇਕਰ ਨਾ ਰਾਹਤ ਦਿੱਤੀ ਜਾਵੇ ਫਿਰ ਵੀ ਧੰਨਵਾਦ PSPCL PUNJAB PATIALA ਪਰਾਰਥੀ- ABC ਪਿੰਡ ਚੱਕ ਬਜੀਦਾ ਡਾਕ- ਘੁਬਾਇਆ ਤਹਿਸੀਲ- ਜਲਾਲਾਬਾਦ ਪੱਛਮੀਂ ਜਿਲ੍ਹਾ- ਫਾਜ਼ਿਲਕਾ ਪੰਜਾਬ ਮਿਤੀ- 01/08/2018 Was this information helpful? | |||
Add a Comment | |||
6%
Complaints
2103
Pending
0
Resolved
132
Post your Comment