ਸ਼ੀ੍ ਮਾਨ ਜੀ
ਮੇਰੇ ਪਿੰਡ ਘੂਕਲਾ ਡਾਕਖਾਨਾ ਭੱਟੀਆ ਤਹਿ ਕਾਹਨੂਵਾਨ ਜਿਲਾ ਗੁਰਦਾਸਪੁਰ ਵਿਚ ਇਕ ਔਰਤ ਰਤਨੌ ਦੇਵੀ ਪਤਨੀ ੳੱੱਤਮ ਚੰਦ ਵਲੋ ਮੁਫਤ ਬਿਜਲੀ ਦੀ ਸੂਵਿਧਾ ਲਈ ਸੀ, ਇਸ ਮੀਟਰ ਦੀ ਵਰਤੋ ਕੋਈ ਹੋਰ ਕਰ ਰਿਹਾ, ਤੇ ਇਸ ਦਾ ਲਾਭ ਲੈ ਰਿਹਾ ਅਤੇ ਸਰਕਾਰ ਨਾਲ ਧੋਖਾ ਕਰ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੁਫਤ ਬਿਜਲੀ ਦੀ ਸਹੂਲਤ ਦੀ ਜਾਂਚ ਕੀਤੀ ਜਾਵੇ ਅਤੇ ਬਣਦਾ ਜੁਰਮਾਨਾ ਵਸੂਲਿਆ ਜਾਵੇ। Was this information helpful? |
Post your Comment