ਸ਼ੀ੍ ਮਾਨ ਜੀ
ਮੇਰੇ ਪਿੰਡ ਸ਼ਾਲਾਪੁਰ ਡਾ ਰਾਜਪੁਰ ਗਹੋਤ ਤਹਿ ਦਸੂਹਾ ਜਿਲਾ ਹੁਸਿਆਰਪੁਰ ਵਿਚ ਇਕ ਔਰਤ ਰਜਿੰਦਰ ਕੌਰ ਪਤਨੀ ਦਲਜੀਤ ਸਿੰਘ ਵਲੋ ਆਪਣੇ ਘਰ ਦਾ ਲੋਡ 1ਕਿਲੋਵਾਟ ਲਿਖਵਾ ਕੇ ਮੁਫਤ ਬਿਜਲੀ ਦੀ ਸਹੂਲਤ ਲੈ ਕੇ ਏਅਰਕੰਡੀਸ਼ਨਰ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਨਾਲ ਧੋਖਾ ਕਰ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੁਫਤ ਬਿਜਲੀ ਦੀ ਸਹੂਲਤ ਬਦ ਕਰ ਦਿਤੀ ਜਾਵੇ ਅਤੇ ਬਣਦਾ ਜੁਰਮਾਨਾ ਵਸੂਲਿਆ ਜਾਵੇ Was this information helpful? |
Post your Comment