Address: Sangrur, Punjab | Website: jjindu21@gmail.com |
Sir
ਮੈ ਅੱਜ ਸਵੇਰੇ ਸੰਗਰੂਰ 9.50am ਤੇ ਬਸ ਅੱਡੇ ਵਿੱਚ ਪਟਿਆਲੇ ਜਾਣ ਲਈ ਆਇਆ ਤਾਂ ਕੀ ਦੇਖੇਆ ਤੁਹਾਡੇ ਸਟਾਫ ਦੇ ਬੰਦੇਆਂ ਨੇ ਪੂਰਾ ਦੰਗਾ ਮਚਾ ਰੱਖਿਆ ਸੀ।ਮੈਂ ਉਹਨਾ ਨੂੰ ਹਟਾਉਣ ਲੱਗਾ ਤਾਂ ਉਹਨਾਂ ਨੇ ਮੇਰੇ ਨਾਲ ਵੀ ਹੱਥੋ ਪਾਈ ਕਰਨ ਲੱਗ ਪਏ। ਅਤੇ ਮੇਰੇ ਗਲ ਵਿਚ ਹੱਥ ਪਾਏਆ। ਕੀ ਇਹ ਸਟਾਫ ਲੜਨ ਲਈ ਰੱਖਿਆ ਗਿਆ ਹੈ। ਮੇਰੀ ਆਪ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਸਮਝਾਇਆ ਜਾਵੇ ਮੇਰੇ ਨਾਲ ਕੀਤੀ ਗਈ ਧੱਕੇਸ਼ਾਹੀ ਵਾਰੇ ਪੁੱਛਿਆ ਜਾਵੇ। ਮੈਂ ਹੁਣ ਤੁਹਾਡੀ ਬਸ ਵਿਚ ਪਟਿਆਲੇ ਜਾ ਰਿਹਾ ਹਾਂ।ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਸਿਕਾਇਤ ਤੇ ਕਾਰਵਾਈ ਕੀਤੀ ਜਾਵੇਗੀ। Was this information helpful? |
Post your Comment