Address: xyz | Website: xyz.com |
ਬੱਸ ਨੰਬਰ PB65 A 2243 ਦੇ ਕੰਡਕਟਰ ਵੱਲੋਂ ਸਾਨੂੰ ਬਹਾਦਰਪੁਰ ਤੋਂ ਚੜ੍ਹਾਕੇ ਟਿਕਟ ਮਸਤੂਆਣਾ ਸਾਹਿਬ ਦੀ ਕੱਟ ਰਿਹਾ ਸੀ। ਮੈਂ ਬੱਸ ਐਨਾਂ ਈ ਪੁੱਛਿਆ ਕਿ ਇਸ ਤਰ੍ਹਾਂ ਕਿਉਂ, ਅੱਗੋਂ ਓਹ ਬਦਤਮੀਜ਼ੀ 'ਤੇ ਉੱਤਰ ਆਇਆ। (ਜੇ ਤੁਹਾਡੇ ਕੋਲ ਬਹਾਦਰਪੁਰ ਦਾ ਅੱਡਾ ਨਹੀਂ ਹੈ ਤਾਂ ਨਾਂ ਰੋਕੋ ਬੱਸ। ਸਰ ਅਗਰ ਕੋਈ ਵੀ ਬੱਸ ਰੁਕੇਗੀ ਤਾਂ ਸਵਾਰੀ ਨੇ ਤਾਂ ਚੜ੍ਹਨਾ ਹੀ ਚੜ੍ਹਨਾ ਹੁੰਦਾ ਹੈ, । ਆਂ ਫਿਰ ਤੁਸੀਂ ਸਵਾਰੀ ਨੂੰ ਪਹਿਲਾਂ ਦੱਸੋ ਕਿ ਤੁਹਾਡੀ ਟਿਕਟ ਜਿੱਥੋਂ ਤੁਸੀਂ ਬੱਸ ਵਿਚ ਚੜ੍ਹੇ ਹੋਂ ਓਥੋਂ ਕੲੀ ਕਿਲੋਮੀਟਰ ਪਿੱਛੇ ਦੀ ਲੱਗੇਗੀ, । ਸਰ ਬੇਨਤੀ ਆ ਕਿ ਇਸ ਬੱਸ ਦੇ ਕੰਡਕਟਰ ਨੂੰ ਗੱਲਬਾਤ ਕਰਨ ਦੀ ਤਮੀਜ਼ ਸਿਖਾਈ ਜਾਵੇ, ।।
ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਗੱਲ ਵੱਲ ਧਿਆਨ ਦਿੱਤਾ ਜਾਵੇਗਾ, ।
ਧੰਨਵਾਦ ਜੀ। Was this information helpful? |
Post your Comment